
ਸਾਹਿਬੇ-ਕਮਾਲ ਸਰਬੰਸਦਾਨੀ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦਿਹਾੜੇ ਤੇ ਮਿਤੀ 9 ਜਨਵਰੀ ਨੂੰ ਮੁੰਬਈ ਵਿਖੇ ਮਹਾਨ ਗੁਰਮਤਿ ਸਮਾਗਮ ਸਜਾਏ ਜਾ ਰਹੇ ਹਨ ਸੰਗਤਾਂ ਹਾਜ਼ਰੀਆਂ ਭਰਕੇ ਲਾਹੇ ਪ੍ਰਾਪਤ ਕਰੋ ਜੀ । ਸਵੇਰੇ 11:45 ਤੋਂ 12:45 ਤੱਕ ਗੁ: ਸ਼੍ਰੀ ਗੁਰੂ ਸਿੰਘ ਸਭਾ ਚੰਬੂਰ ਕੈਂਪ 74 (ਮੁੰਬਈ ) ਵਿਖੇ ਪਾਵਨ ਗੁਰ ਇਤਹਿਾਸ ਦੀਆਂ ਕਥਾ ਵੀਚਾਰਾਂ ਸ੍ਰਵਣ ਕਰਵਾਈਆਂ ਜਾਣਗੀਆਂ। ਦੁਪਹਿਰੇ 1:15 ਤੋਂ 2 ਵਜੇ ਤੱਕ ਗੁ: ਸ਼੍ਰੀ ਗੁਰੂ ਸਿੰਘ ਸਭਾ ਸੀ.ਬੀ.ਡੀ ਬੇਲਾਪੁਰ ( ਨਵੀਂ ਮੁੰਬਈ) ਵਿਖੇ ਕਥਾ ਵੀਚਾਰਾਂ ਸ੍ਰਵਣ ਕਰਵਾਈਆਂ ਜਾਣਗੀਆਂ । ਸੰਗਤਾਂ ਲਾਹੇ ਪ੍ਰਾਪਤ ਕਰੋ ਜੀ

Related Articles
-
-
-
ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਨੇੜੇ ਪੰਜ ਪਿਆਰੇ ਚੌੰਕ ਸ੍ਰੀ ਆਨੰਦਪੁਰ ਸਾਹਿਬ(ਬ੍ਰਾਂਚ ਦਮਦਮੀ ਟਕਸਾਲ , ਜਥਾ ਭਿੰਡਰਾਂ-ਮਹਿਤਾ) ਵੱਲੋਂ ਹੋਲੇ ਮਹੱਲੇ ਤੇ ਵਿਸੇਸ਼ ਸਮਾਗਮ 27, 28 ਮਾਰਚ 2021 ਦਿਨ ਸਨੀਵਾਰ ਐਤਵਾਰ ਸਮਾ 6 ਤੋਂ ਰਾਤ 10 ਵਜੇ ਕਰਵਾਏ ਜਾ ਰਹੇ ਹਨ ਬੇਨਤੀ ਕਰਤਾ : ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ, ਮੁਖੀ ਦਮਦਮੀ ਟਕਸਾਲ, ਪ੍ਰਧਾਨ ਸੰਤ ਸਮਾਜ
Damdami Taksal, , Events & Updates, 0 -
-
-
ਦਮਦਮੀ ਟਕਸਾਲ ਜਥੇਬੰਦੀ ਦਾ 318ਵਾਂ ਸਥਾਪਨਾ ਦਿਹਾੜ੍ਹਾ ਤਖਤ ਸ਼੍ਰੀ ਦਮਦਮਾ ਸਾਹਿਬ ਜੀ ਤਲਵੰਡੀ ਸਾਬੋ ( ਬਠਿੰਡਾ) ਵਿਖੇ ਮਿਤੀ 5-6-7 ਅਗਸਤ 2024 ਨੂੰ ਸ੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਅਗੁਵਾਈ ਹੇਠ ਹਰ ਸਾਲ ਦੀ ਤਰ੍ਹਾ ਬੜ੍ਹੀ ਚੜ੍ਹਦੀਕਲਾ ਨਾਲ ਮਨਾਇਆ ਜਾ ਰਿਹਾ ਹੈ । ਸਮੂਹ ਸੰਗਤਾਂ ਨੂੰ ਬੇਨਤੀ ਹੈ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰੋ ਜੀ
Damdami Taksal, , Events & Updates, 0 -
-