25 ਜੁਲਾਈ 2026

ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੀ ਚਰਨ ਛੋਹ ਅਸਥਾਨ ਗੁ: ਸ਼੍ਰੀ ਨੀਚੀ ਬਾਗ ਸਾਹਿਬ, ਕਾਂਸ਼ੀ, ਵਾਰਾਨਸੀ ( ਯੂ:ਪੀ ) ਵਿਖੇ ਅਸਥਾਨ ਅਤੇ ਗੁਰੂ ਸਾਹਿਬ ਜੀ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਦੀਦਾਰ ਕੀਤੇ ।

25 ਜੁਲਾਈ 2026

ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ, ਚਰਨ ਛੋਹ ਅਸਥਾਨ ਗੁ: ਸ਼੍ਰੀ ਗੁਰੂ ਕਾ ਬਾਗ ਸਾਹਿਬ ਵਾਰਾਨਸੀ (ਕਾਂਸ਼ੀ ,ਬਨਾਰਸ ) ਵਿਖੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਸ਼੍ਰੀ ਮੁੱਖਵਾਕ ਸਾਹਿਬ ਜੀ ਦੀ ਕਥਾ ਵੀਚਾਰ ਦੀ ਹਾਜ਼ਰੀ ਭਰੀ ।

Samagam

Damdami Taksal de 300-Saal Staphna Divas nu Samarpit Seminar-05,Aug 2016

Gurmat Sidhant Pracharak Sant Samaj meeting

12,July2005 janral s. labh singh ji de saheedi samagam 

©2026 Damdami Taksal. All rights reserved.

Main Menus

Log in with your credentials

Forgot your details?