ਡੇਰਾ ਬਾਬਾ ਜਵਾਹਰ ਦਾਸ ਸਾਹਿਬ ਜੀ ਨਗਰ ਸੂਸਾਂ ( ਹੁਸ਼ਿਆਪੁਰ ) ਵਿਖੇ ਸ਼੍ਰੀ ਨਿਸ਼ਾਨ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਅਗੁਵਾਈ ‘ਚ ਹਰ ਸਾਲ ਦੀ ਤਰ੍ਹਾਂ ਮਿਤੀ 12-13-14-15 ਮਈ 2023 ਨੂੰ ਬੜ੍ਹੀ ਚੜ੍ਹਦੀਕਲਾ ਨਾਲ ਮਨਾਇਆ ਗਿਆ। ਇਹਨਾਂ ਜੋੜ ਮੇਲਿਆਂ ‘ਚ ਲੱਖਾਂ ਸੰਗਤਾਂ ਨੇ ਹਾਜਰੀਆਂ ਭਰਕੇ ਲਾਹੇ ਪ੍ਰਾਪਤ ਕੀਤੇ ਅਤੇ ਮਹਾਂਪੁਰਸ਼ਾਂ ਦੀ ਕਮਾਈ ਨੂੰ ਨਤਮਸਤਕ ਹੋਣਾ ਕੀਤਾ ।