ਦਮਦਮੀ ਟਕਸਾਲ ਦੇ 16ਵੇਂ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਹਾਈਟੈੱਕ ‘ਖਾਲਸਾ ਪ੍ਰੀਮੀਅਮ ਸਕੂਲ’ ਦਾ ਸ਼ੁਭ ਉਦਘਾਟਨ ਅੱਜ ਆਪਣੇ ਕਰ ਕਮਲਾ ਦੁਆਰਾ ਕੀਤਾ , ਇਸ ਨਵੇਂ ਅਦਾਰੇ ‘ਚ ਉੱਚ ਕੋਟੀ ਦੀ ਦੁਨਿਆਵੀ ਵਿਦਿਆ ਬੱਚਿਆਂ ਨੂੰ ਦਿੱਤੀ ਜਾਵੇਗੀ । ਖਾਲਸਾ ਅਕੈਡਮੀ CBSE, AC ਹੋਸਟਲ ਦਾ ਖਾਸ ਪ੍ਰਬੰਧ ,ਖਾਲਸਾ ਕਾਲਜੀਏਟ ਸਕੂਲ 9th,10th,11th,12th PSEB ਵਿਚ ,ਸੈਸ਼ਨ 2024_25 ਲਈ ਨਵੇਂ ਦਾਖਲੇ ਹੋਏ ਆਰੰਭ । ਦੁਨੀਆਵੀ ਅਤੇ ਧਾਰਮਿਕ ਵਿਦਿਆ ਵਾਸਤੇ ਵੱਧ ਤੋਂ ਵੱਧ ਬੱਚਿਆਂ ਨੂੰ ਇਹਨਾਂ ਅਦਾਰਿਆਂ ‘ਚ ਦਾਖਲ ਕਰਵਾਉ ਜੀ 🙏🏻

Contact n. 9781200611, 7087664300,

                    9501751919. , 9915585685

ਸ਼ਹੀਦੀ ਗੈਲਰੀ ਦਾ ਉਦਘਾਟਨ

ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਚ੍ਹੌਦਵ੍ਹੇਂ ਮੁਖੀ ਦਮਦਮੀ ਟਕਸਾਲ ਅਤੇ 6 ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ‘ਚ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਵਿਖੇ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਵੱਲੋਂ ਸੇਵਾ ਕਰਵਾਈ ਗਈ ਸ਼ਹੀਦੀ ਗੈਲਰੀ ਦਾ ਉਦਘਾਟਨ ਅੱਜ ਸਿੰਘ ਸਹਿਬਾਨਾ ਅਤੇ ਪੰਥਕ ਸ਼ਖਸ਼ੀਅਤਾਂ ਵੱਲੋਂ ਕੀਤਾ ਗਿਆ ।

Bhai Satwant Singh Agwan & Bhai Beant Singh & Bhai kehar Singh di Yaad wich “G.Yaadgar-E-seheedan”, Vill. Agwan ,da neeh pather rakde hoye Sant Gyani Harnam Singh Ji Khalsa

©2024 Damdami Taksal. All rights reserved.

Main Menus

Log in with your credentials

Forgot your details?