ਹੋਲਾ ਮਹੱਲਾ 26 ਮਾਰਚ 2024 ਖਾਲਸਾ ਪੰਥ ਦੇ ਜਾਹੋ ਜਲਾਲ ਦੇ ਪ੍ਰਤੀਕ ਹੋਲੇ ਮਹੱਲੇ ਦੇ ਦਿਹਾੜਿਆਂ ‘ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਸ਼੍ਰੀ ਮੁਖਵਾਕ ਸਾਹਿਬ ਜੀ ਕਥਾ ਹਾਜਰੀ ਭਰੀ ਉਪਰੰਤ ਮੁੱਖ ਸਮਾਗਮ ‘ਚ ਗੁਰਮਤਿ ਵਿਚਾਰਾ ਦੀ ਹਾਜਰੀ ਅਤੇ ਦਮਦਮੀ ਟਕਸਾਲ ਦੀ ਬ੍ਰਾਂਚ ਅਸਥਾਨ ਗੁ: ਗੁਰਦਰਸ਼ਨ ਪ੍ਰਕਾਸ਼ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਕਥਾ ਦੀ ਹਾਜਰੀ ਅਤੇ ਸਮੁੱਚੇ ਜਥੇ ਦੁਆਰਾ ਗੁਲਾਲ ਦੁਆਰਾ ਮਹੱਲਾ ਖੇਡਿਆ ਗਿਆ। ਹੋਲਾ ਮਹੱਲਾ 8 ਮਾਰਚ 2023 ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ ਹੋਲੇ ਮਹੱਲੇ ਦੇ ਮਹਾਨ ਦਿਹਾੜਿਆਂ ‘ਤੇ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਜਥੇ ਸਮੇਤ ਵੱਖ ਵੱਖ ਅਸਥਾਨਾਂ ਦੇ ਦਰਸ਼ਨ ਦਿਦਾਰ ਮੇਲੇ ਅਤੇ ਸਮਾਗਮਾਂ ਚ ਹਾਜਰੀਆਂ ਭਰਦੇ ਹੋਏ ਅਤੇ ਮਹੱਲਾ ਕੱਡਦੇ ਹੋਏ । ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦਮਦਮੀ ਟਕਸਾਲ,ਸ਼੍ਰੀ ਅਨੰਦਪੁਰ ਸਾਹਿਬ ਵਿਖੇ 27 ਮਾਰਚ 2021 ਨੂੰ ਹੋਲੇ-ਮਹੱਲੇ ਦੇ ਸਬੰਧ ਚ ਪਹਿਲੇ ਦਿਨ ਦੇ ਦੀਵਾਨ ਸਜਾਏ ਗਏ ਹੋਲਾ ਮਹੱਲਾ 10 ਮਾਰਚ 2020 ਸ਼੍ਰੀ ਅਨੰਦਪੁਰ ਸਾਹਿਬ ਸੰਤ ਗਿ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ । ਦਮਦਮੀ ਟਕਸਾਲ ਜਥੇ ਦੇ ਸਿੰਘਾਂ ਨਾਲ ਹੋਲੇ ਮਹੱਲੇ ਤੇ ਹਾਜ਼ਰੀਆਂ ਭਰਦੇ ਹੋਏ । ਹੋਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ