450 ਸਾਲਾ ਗੁਰਤਾਗੱਦੀ ਦਿਵਸ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਤੇ 450 ਸਾਲਾ ਜੋਤੀ ਜੋਤ ਦਿਵਸ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਸਮਰਪਿਤ ।
ਦਮਦਮੀ ਟਕਸਾਲ ਜਥੇਬੰਦੀ ਵੱਲੋਂ ਮਿਤੀ 20 ਜੁਲਾਈ ਤੋਂ ਮਿਤੀ 18 ਅਗਸਤ 2024 ਤੱਕ ।
ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਸ਼ੁੱਧ ਪਾਠ ਬੋਧ ਸਮਾਗਮ ਗੁ: ਗੁਰੂ ਹਰਿਰਾਏ ਸਾਹਿਬ ਜੀ ਬਰਮਿੰਘਮ ( ਇੰਗਲੈਂਡ ) ਵਿਖੇ ਕਰਵਾਏ ਗਏ ।
ਪਾਠ ਬੋਧ ਦੀ ਸਮਾਪਤੀ ਸਮੇਂ ਹੋਏ ਸਮਾਗਮ ਦੀਆਂ ਕੁਝ ਤਸਵੀਰਾਂ।