ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਵੱਲੋਂ ਜਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਪਿੰਡਾਂ ‘ਚ ਨਗਰ ਬਾਵਜਾ,ਗਗੋਮਾਹਲ,ਰਮਦਾਸ ਰੋਡ ਉਪਰ ਹੜ੍ਹ ਪੀੜਤ ਰਾਹਤ ਕੈਂਪ ਦੀ ਸ਼ੁਰੂਆਤ ਕੀਤੀ ਗਈ ਹੈ । ਮਹਾਂਪੁਰਸ਼ਾਂ ਦੇ ਦਿਸ਼ਾ ਨਿਰਦੇਸ਼ ਹੇਠ ਇਸ ਕੈਂਪ ਵਿੱਚ ਮੈਡੀਕਲ ਸਹੂਲਤਾ ਅਤੇ ਰਾਹਤ ਸਮਗਰੀ 24 ਘੰਟੇ ਉਪਲਬਧ ਰਹੇਗੀ ।