+ ਧੰਨ ਧੰਨ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਪਾਵਨ ਯਾਦ ਵਿੱਚ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ( ਸ਼੍ਰੀ ਫ਼ਤਹਿਗੜ੍ਹ ਸਾਹਿਬ ਸਰਹੰਦ) ਵਿਖੇ ਸਵੇਰੇ 8 ਤੋਂ 9 ਵਜੇ ਤੱਕ ਕਥਾ ਦੀ ਹਾਜਰੀ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਭਰਨਗੇਂ। Damdami Taksal, December 26, 2020December 26, 2020, Events & Updates, 0
+ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਰਜਨਾ ਦਿਵਸ ਦੀਆਂ ਸਮੂਹ ਖਾਲਸਾ ਪੰਥ ਨੂੰ ਲੱਖ ਲੱਖ ਵਧਾਈਆਂ ਹੋਣ ਜੀ । Damdami Taksal, June 27, 2024June 27, 2024, Events & Updates, 0
+ ਜੁੱਗੋ ਜੁੱਗ ਅਟੱਲ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਪਾਵਨ ਗੁਰਤਾ ਗੱਦੀ ਦਿਹਾੜੇ ਦੀਆਂ ਸਮੂਹ ਸੰਗਤਾਂ ਲੱਖ ਲੱਖ ਵਧਾਈਆਂ ਹੋਣ ਜੀ। Damdami Taksal, October 24, 2025October 24, 2025, Events & Updates, 0
+ ਗੁ: ਸ਼੍ਰੀ ਪੰਜੋਖਰਾ ਸਾਹਿਬ ਪਾ: 8ਵੀਂ ਅੰਬਾਲਾ ਵਿਖੇ ਸੰਤ ਗਿ: ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ ) ਮਿਤੀ 2 ਤਰੀਕ ਤੋਂ ਸ਼ਾਮ 5 ਤੋਂ 6 ਵਜੇ ਤਕ ਗੁਰਇਤਿਹਾਸ ਦੀ ਕਥਾ ਦੀ ਹਾਜ਼ਰੀ ਭਰਨਗੇ । ਸਮੂ੍ਹ ਸੰਗਤਾਂ ਹਾਜ਼ਰੀਆਂ ਭਰਕੇ ਲਾਹੇ ਪ੍ਰਾਪਤ ਕਰੋ ਜੀ । Damdami Taksal, July 4, 2022July 4, 2022, Events & Updates, 0
+ 2 ਜੂਨ ਦੇ ਸ਼ਹੀਦੀ ਦਿਹਾੜ੍ਹੇ ਘੱਲੂਘਾਰਾ ਹਫਤਾ ਦੇ ਦੂਜੇ ਦਿਨ ਦੇ ਸ਼ਹੀਦੀ ਦਿਵਾਨ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸ਼ਾਮ 4 ਤੋਂ 7 ਵਜੇ ਤਕ ਸਜਾਏ ਜਾਣਗੇ । Damdami Taksal, June 2, 2025June 2, 2025, Events & Updates, 0
+ ਬਰਸੀ ਸਮਾਗਮ ਸੰਤ ਬਾਬਾ ਭਾਗ ਸਿੰਘ ਜੀ Damdami Taksal, January 2, 2021January 2, 2021, Events & Updates, 0