
14 -4-22 ਨੂੰ ਵੈਸਾਖੀ ਦੇ ਜੋੜ ਮੇਲੇ ਦੇ ਮਹਾਨ ਦਿਹਾੜੇ ਤੇ ਪਾਵਨ ਅਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ , ਸ਼੍ਰੀ ਅਕਾਲ ਤਖਤ ਸਾਹਿਬ ਜੀ ( ਸ਼੍ਰੀ ਅੰਮ੍ਰਿਤਸਰ ਸਾਹਿਬ) ਵਿਖੇ ਹਾਜ਼ਰੀ ਭਰਨ ਤੋਂ ਉਪਰੰਤ 13 ਸ਼ਹੀਦਾਂ ਸਿੰਘ ਦੀ ਯਾਦ ‘ਚ ਬਣੇ ਅਸਥਾਨ ਗੁ: ਸ਼ਹੀਦ ਗੰਜ ਸਾਹਿਬ ਬੀ ਬਲਾਕ ਅੰਮ੍ਰਿਤਸਰ ਸਾਹਿਬ ( ਬ੍ਰਾਂਚ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ) ਵਿਖੇ ਚੱਲ ਰਹੇ ਸ਼ਹੀਦੀ ਸਮਾਗਮਾਂ ‘ਚ ਹਾਜ਼ਰੀ ਭਰਨ ਤੋਂ ਉਪਰੰਤ ਦਮਦਮੀ ਟਕਸਾਲ ਦੀ ਬ੍ਰਾਂਚ ਗੁ: ਸ਼੍ਰੀ ਅਕਾਲ ਜੋਤ ਬੁੰਗਾ ਦਮਦਮੀ ਟਕਸਾਲ ਨਗਰ ਚਹੇੜੂ ( ਜਲੰਧਰ) ਵਿਖੇ ਹਾਜ਼ਰੀ ਭਰੀ ਅਤੇ ਵੈਸਾਖ ਮਹੀਨੇ ਦੀ ਕਥਾ ਸੰਗਤਾਂ ਨੂੰ ਸ੍ਰਵਣ ਕਰਵਾਈ ਗਈ
