ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਜਥੇ ਸਮੇਤ ਸ਼ਹੀਦੀ ਸਭਾ ਸ਼੍ਰੀ ਫਤਹਿਗੜ੍ਹ ਸਾਹਿਬ ਜੀ ਵਿਖੇ ਨਤਮਸਤਕ ਹੁੰਦੇ ਹੋਏ ਸਲਾਨਾ ਸ਼ਹੀਦੀ ਸਭਾ ( ਸ਼ਹੀਦੀ ਜੋੜ ਮੇਲਾ) ਸ਼੍ਰੀ ਫਤਹਿਗੜ੍ਹ ਸਾਹਿਬ ਜੀ ( ਸਰਹੰਦ) ਵਿਖੇ 26 ਤੇ 27 /12/2020 ਨੂੰ ਸਾਹਿਬਜਾਦਿਆਂ ਦੇ ਚਰਨਾਂ ‘ਚ ਨਗਰ ਕੀਰਤਨ ਵਿਚ ਹਾਜ਼ਰੀਆਂ । ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਜੀ ਵਿਖੇ ਲੜੀਵਾਰ ਸ਼੍ਰੀ ਮੁਕਵਾਕ ਸਾਹਿਬ ਜੀ ਦੀ ਕਥਾ ਦੀ ਹਾਜ਼ਰੀ । ਅਮਰ ਸ਼ਹੀਦ ਸੰਤ ਬਾਬਾ ਜਰਨੈਲ਼ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਸਤਿਕਾਰਯੋਗ ਪਿਤਾ ਬਾਬਾ ਜੁਗਿੰਦਰ ਸਿੰਘ ਜੀ ਦੀ 27 ਵੀਂ ਬਰਸੀ 18 /11/ 2020 ਨੂੰ ਗੁ: ਸੰਤ ਖਾਲਸਾ ਨਗਰ ਰੋਡੇ ਵਿਖੇ ਮਨਾਈ ਗਈ । ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਸ੍ਰਵਣ ਕਰਵਾਂਉਦੇ ਹੋਏ । ਗੁਰਮਤਿ ਸਮਾਗਮ {ਸਾਲਾਨਾ ਬਰਸੀ} ਨਿਰਮਲ ਕੁਟੀਆ ਨਗਰ ਜੌਹਲ ,ਜਲੰਧਰ। ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ, ਪ੍ਰਧਾਨ ਸੰਤ ਸਮਾਜ। ਅਨੋਖੇ ਅਮਰ ਸ਼ਹੀਦ , ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਟਾਹਲਾ ਸਾਹਿਬ ਨਵੀਂ ਇਮਾਰਤ ਦਾ ਸ਼ੁੱਭ ਉਦਘਾਟਨ