Diwali 2022

ਬੰਦੀ ਛੋੜ ਦਿਵਸ ਦੀਪਮਾਲਾ ( ਦਿਵਾਲੀ) ਦਾ ਜੋੜ ਮੇਲਾ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੌਜ਼ੂਦਾ ਮੁਖੀ ਦਮਦਮੀ ਟਕਸਾਲ ਦੀ ਅਗੁਵਾਈ ‘ਚ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਹੈੱਡਕੁਆਟਰ ਦਮਦਮੀ ਟਕਸਾਲ ( ਜਥਾ ਭਿੰਡਰਾਂ ਮਹਿਤਾ) ਵਿਖੇ ਬੜੀ ਸ਼ਰਧਾ ਭਾਵਨਾ ਅਤੇ ਚੜ੍ਹਦੀਕਲਾ ਨਾਲ ਮਨਾਇਆ ਗਿਆ ।

Diwali 2021

ਬੰਦੀ ਛੋੜ ਦਿਵਸ ਦੀਪਮਾਲਾ ਦੇ ਜੋੜ ਮੇਲੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਅਤੇ ਦਮਦਮੀ ਟਕਸਾਲ ਦੇ ਮੁਖ ਕੇਂਦਰੀ ਅਸਥਾਨ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਬੜੀ ਚੜ੍ਹਦੀਕਲਾ ਅਤੇ ਧੂਮ ਧਾਮ ਨਾਲ ਮਨਾਏ ਗਏ ।

Diwali 2020

14/11/2020 ਨੂੰ ਬੰਦੀ ਛੋੜ ਗੁਰਪੁਰਬ ਦੀਪਮਾਲਾ ਦੇ ਜੋੜ ਮੇਲੇ ਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜਥੇ ਸਮੇਤ ਹਾਜ਼ਰੀ ਭਰਦੇ ਦਮਦਮੀ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਪ੍ਰਧਾਨ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ।

Diwali 2019

ਬੰਦੀ ਛੋੜ ਦਿਵਸ ਦੀਪ ਮਾਲਾ ( ਦੀਵਾਲੀ) 2019 ਦੇ ਜੋੜ ਮੇਲੇ ਤੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਵਿਖੇ ਨਤਮਸਤਕ ਹੁੰਦੇ ਹੋਏ ਅਤੇ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਜਥੇ ਦੇ ਸਿੰਘਾਂ ਨਾਲ ਬੰਦੀ ਛੋੜ ਦਿਵਸ ਦੀਪ ਮਾਲਾ ( ਦੀਵਾਲੀ) ਦਾ ਜੋੜ ਮੇਲਾ ਤੇ ਮਨਾਉਦੇ ਹੋਏ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ।

Diwali 2018

ਬੰਦੀ ਛੋੜ ਦਿਵਸ ਦੀਪ ਮਾਲਾ ( ਦੀਵਾਲੀ) 2018  ਦੇ ਜੋੜ ਮੇਲੇ  ਅਤੇ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਜਥੇ ਦੇ ਸਿੰਘਾਂ ਨਾਲ ਬੰਦੀ ਛੋੜ ਦਿਵਸ ਦੀਪ ਮਾਲਾ ( ਦੀਵਾਲੀ) ਦਾ ਜੋੜ ਮੇਲਾ ਤੇ ਮਨਾਉਦੇ ਹੋਏ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ।

Diwali

©2024 Damdami Taksal. All rights reserved.

Main Menus

Log in with your credentials

Forgot your details?