+ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਨਾਮ Damdami Taksal, November 16, 2023November 16, 2023, Events & Updates, 0
+ ਬੰਦੀ ਛੋੜ ਦਿਵਸ ਅਤੇ ਦੀਪਮਾਲਾ ( ਦਿਵਾਲੀ) ਦੇ ਜੋੜ ਮੇਲੇ ਦੀਆਂ ਸਮੂਹ ਖਾਲਸਾ ਪੰਥ ਨੂੰ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਅਤੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਵੱਲੋਂ ਲੱਖ ਲੱਖ ਵਧਾਈਆਂ ਹੋਣ ਜੀ । Damdami Taksal, November 13, 2023November 13, 2023, Events & Updates, 0
+ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਅਸਥਾਨ ਦੇ ਨਵੀਨੀਕਰਨ ਦੀ ਆਰੰਭ ਹੋਈ ਸੇਵਾ ਦਾ ਮਿਤੀ 2 ਨਵੰਬਰ 2023 ਨੂੰ ਰਾਤ 9 ਤੋ 11 ਵਜੇ ਤੱਕ ਦੁਬਾਰਾ ਪ੍ਰਸਾਰਨ ਪੀ ਟੀ ਸੀ ਨਿਊਜ ਚੈਂਨਲ ਤੇ ਹੋਵੇਗਾ ।। Damdami Taksal, November 2, 2023November 2, 2023, Events & Updates, 0
+ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਬਾਬਾ ਦੀਪ ਸਿੰਘ ਜੀ (ਪ੍ਰਕਰਮਾ ਸੱਚਖੰਡਿ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ) ਦੇ ਨਵੀਨੀਕਰਨ ਦੀ ਸੇਵਾ ਮਿਤੀ 1 ਨਵੰਬਰ 2023, ਦਿਨ ਬੁੱਧਵਾਰ, ਸਵੇਰੇ 11.00 ਵਜੇ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਆਰੰਭ ਕੀਤੀ ਜਾ ਰਹੀ ਹੈ। ਸਮੂਹ ਸੰਗਤਾਂ ਨੇ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ Damdami Taksal, October 31, 2023October 31, 2023, Events & Updates, 0
+ ਗੁਰਪੁਰਵਾਸੀ ਸਤਿਕਾਰਯੋਗ ਸਰਦਾਰ ਕੁਲਵੰਤ ਸਿੰਘ ਸਿੱਧੂ ਜੀ ਦੀ ਮਿੱਠੀ ਯਾਦ ਵਿਚ *15 ਅਕਤੂਬਰ 2023 ਦਿਨ ਐਤਵਾਰ* ਨੂੰ ਸੀ ਬੀ ਡੀ ਬੇਲਾਪੁਰ ( ਨਵੀਂ ਮੁੰਬਈ) ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ , ਸਮਾਗਮ ਦਾ ਸਮਾ *11.30 ਵਜੇ ਤੋ ਦੁਪਹਿਰ 2 ਵਜੇ* ਤਕ ਦਾ ਹੈ। ਮੁੰਬਈ ਨਿਵਾਸੀ ਸੰਗਤਾਂ ਹਾਜਰੀਆਂ ਭਰਕੇ ਲਾਹੇ ਪ੍ਰਾਪਤ ਕਰੋ ਜੀ । Damdami Taksal, October 13, 2023October 13, 2023, Events & Updates, 0
+ ਮਹਾਂਪੁਰਸ਼ਾਂ ਵੱਲੋਂ ਇੰਗਲੈਂਡ ਵਿਖੇ ਵੱਖ ਵੱਖ ਗੁਰੂਘਰ ਸਾਹਿਬਾਨਾਂ ਵਿੱਖੇ ਗੁਰਮਤਿ ਸਮਾਗਮ ਸਜਾਏ ਰਹੇ ਹਨ ਸੰਗਤਾਂ ਹਾਜਰੀਆਂ ਭਰਕੇ ਲਾਹੇ ਪ੍ਰਾਪਤ ਕਰੋ ਜੀ Damdami Taksal, September 17, 2023September 17, 2023, Events & Updates, 0