450 ਸਾਲਾ ਗੁਰਤਾਗੱਦੀ ਦਿਵਸ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਤੇ 450 ਸਾਲਾ ਜੋਤੀ ਜੋਤ ਦਿਵਸ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਸਮਰਪਿਤ ।

ਦਮਦਮੀ ਟਕਸਾਲ ਜਥੇਬੰਦੀ ਵੱਲੋਂ ਮਿਤੀ 20 ਜੁਲਾਈ ਤੋਂ ਮਿਤੀ 18 ਅਗਸਤ 2024 ਤੱਕ ।

ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਸ਼ੁੱਧ ਪਾਠ ਬੋਧ ਸਮਾਗਮ ਗੁ: ਗੁਰੂ ਹਰਿਰਾਏ ਸਾਹਿਬ ਜੀ ਬਰਮਿੰਘਮ ( ਇੰਗਲੈਂਡ ) ਵਿਖੇ ਕਰਵਾਏ ਗਏ ।

ਪਾਠ ਬੋਧ ਦੀ ਸਮਾਪਤੀ ਸਮੇਂ ਹੋਏ ਸਮਾਗਮ ਦੀਆਂ ਕੁਝ ਤਸਵੀਰਾਂ।

ਇੰਗਲੈਂਡ ਵਿਖੇ ਗੁਰਬਾਣੀ ਦੇ ਸ਼ੁੱਧ ਪਾਠ ਬੋਧ ਸਮਾਗਮ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਗੁ: ਗੁਰੂ ਹਰਿਰਾਏ ਸਾਹਿਬ ਜੀ ਵਿਖੇ ਪਿਛਲੇ ਸਮੇਂ ਆਰੰਭ ਹੋਏ ਸਨ । ਉਸ ਪਾਠ ਬੋਧ ਸਮਾਗਮ ਦੇ ਭੋਗ ਮਿਤੀ 18 ਅਗਸਤ 2024 ਨੂੰ ਪੈ ਰਹੇ ਹਨ । ਪਾਠ ਬੋਧ ਸਮਾਗਮ ਦੇ ਭੋਗ ‘ਚ ਹਾਜਰੀ ਭਰਨ ਅਤੇ ਹੋਰ ਸਮਾਗਮਾਂ ‘ਚ ਹਾਜਰੀਆਂ ਭਰਨ ਲਈ ਮੁੰਬਈ ਏਅਰਪੋਟਰ ਤੋਂ ਇੰਗਲੈਂਡ ਲਈ ਰਵਾਨਾ ਹੋਣ ਤੋਂ ਪਹਿਲਾਂ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਸਿੰਘਾਂ ਨਾਲ ।

ਗੁ: ਗੁਰੂ ਹਰਿਰਾਏ ਸਾਹਿਬ ਜੀ ਬਰਮਿੰਘਮ ( ਇੰਗਲੈਂਡ ) ਵਿਖੇ ਗੁਰਬਾਣੀ ਦੇ ਸ਼ੁੱਧ ਪਾਠ ਬੋਧ ਹੋਏ ਅਰੰਭ ।

UK ਦੀ ਧਰਤੀ ਤੇ ਪਹਿਲੀ ਵਾਰ ਦਮਦਮੀ ਟਕਸਾਲ ਦੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਇੰਗਲੈੰਡ ਨਿਵਾਸੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਮਿਤੀ 20 ਜੁਲਾਈ 2024 ਤੋਂ 18 ਅਗਸਤ 2024 ਤੱਕ ਪਾਠ ਬੋਧ ਸਮਾਗਮ ਕਰਵਾਏ ਜਾ ਰਹੇ ਹਨ ।

ਸਮੂਹ ਸੰਗਤਾਂ ਲਾਹੇ ਪ੍ਰਾਪਤ ਕਰੋ ਜੀ ।

©2025 Damdami Taksal. All rights reserved.

Main Menus

Log in with your credentials

Forgot your details?