ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ , ਭਾਈ ਸਤੀ ਦਾਸ ਜੀ , ਭਾਈ ਮਤੀ ਦਾਸ ਜੀ ਅਤੇ ਭਾਈ ਦਿਆਲ ਦਾਸ ਜੀ ਦੀ 350 ਸਾਲਾ ਮਹਾਨ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁ: ਸ਼੍ਰੀ ਸੀਸ ਗੰਜ ਸਾਹਿਬ ਜੀ ( ਦਿੱਲੀ ) ਵਿਖੇ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਮੁਖ ਲੰਗਰ ‘ਚ ਮਹਾਨ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਅੱਜ ਮਿੱਤੀ 21 ਨਵੰਬਰ 2025 ਨੂੰ ਆਰੰਭ ਕੀਤੀਆਂ ਗਈਆਂ ਜੋ ਨਿਰੰਤਰ 25 ਤਰੀਕ ਤੱਕ ਚੱਲਦੀਆਂ ਉਪਰੰਤ 26 ਨਵੰਬਰ ਨੂੰ ਗੁ: ਸ਼੍ਰੀ ਰਕਾਬ ਗੰਜ ਸਾਹਿਬ ਜੀ ਵਿਖੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਲੰਗਰਾਂ ਦੀਆਂ ਸੇਵਾਂਵਾਂ ਕੀਤੀਆਂ ਜਾਣਗੀਆਂ ।