ਸੰਤ ਗਿਆਨੀ ਗੁਰਬਚਨ ਸਿੰਘਾ ਜੀ ਖਾਲਸਾ ਭਿੰਡਰਾਂਵਾਲੇ ਅਤੇ ਭਾਈ ਗੁਰਮੁੱਖ ਸਿੰਘ ਜੀ ਉੜੀਸਾ ਜੀ ਦਾ ਸੱਚਖੰਡ ਗਮਨ ਦਿਹਾੜਾ 29 ਜੂਨ 2022 ਦਿਨ ਬੁੱਧਵਾਰ ਨੂੰ ਦਮਦਮੀ ਟਕਸਾਲ ਹੈੱਡਕੁਆਟਰ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਸੰਗਤਾਂ ਹੁੰਮ ਹੁੰਮਾ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨ ਜੀ ।
