ਸਚਖੰਡ ਵਾਸੀ ਸੰਤ ਬਾਬਾ ਜਵਾਹਰਦਾਸ ਜੀ ਦੀ 101ਵੀਂ ਬਰਸੀ ਡੇਰਾ ਬਾਬਾ ਜਵਾਹਰ ਦਾਸ ਜੀ (ਬਰਾਂਚ ਦਮਦਮੀ ਟਕਸਾਲ ,ਜਥਾ ਭਿੰਡਰਾਂ -ਮਹਿਤਾ) ਪਿੰਡ ਸੂਸਾ ਜਿਲਾ ਹੁਸ਼ਿਆਰਪੁਰ
Related Articles
-
-
-
ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਥਾ ਕੀਰਤਨ ਸਮਾਗਮ ਮਿਤੀ 25 ਅਤੇ 26 ਜਨਵਰੀ 2023 ਨੂੰ ਗੁ: ਸ਼੍ਰੀ ਗੁਰੂ ਨਾਨਕ ਦਰਬਾਰ ਚੰਬੂਰ ਮੁੰਬਈ (ਮਹਾਂਰਾਸਟਰ ) ਵਿਖੇ ਕਰਵਾਏ ਜਾ ਰਹੇ ਹਨ । ਇਹਨਾਂ ਸਮਾਗਮਾਂ ‘ਚ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਮਹਾਂਪੁਰਸ਼ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਗੁਰਮਤਿ ਵਿਚਾਰਾਂ ਸ੍ਰਵਣ ਕਰਵਾਉਣਗੇ।
Damdami Taksal, , Events & Updates, 0 -
-
-
-
-