+ 6 ਜੂਨ ਦੇ ਸ਼ਹੀਦੀ ਸਮਾਗਮਾਂ ਦੇ ਸਬੰਧ ‘ਚ ਇਲਾਕੇ ਦੇ ਪਤਵੰਤੇ ਸਿੰਘਾਂ ਦੀ ਮੀਟਿੰਗ ਮਿਤੀ 30 ਮਈ 2025 ਨੂੰ ਦੁਪਹਿਰ 12 ਵਜੇ ਆਰੰਭ ਹੋਵੇਗੀ ਜੁੰਮੇਵਾਰ ਪਤਿਵੰਤੇ ਸਿੰਘ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਦਰਸ਼ਨ ਦਿਉ ਜੀ । Damdami Taksal, May 30, 2025May 30, 2025, Events & Updates, 0
+ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਪੂਰਨ ਬ੍ਰਹਮ ਗਿਆਨੀ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਸਮੁੱਚੀਆਂ ਸੰਗਤਾਂ ਨੂੰ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਅਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਲੱਖ-ਲੱਖ ਵਧਾਈਆਂ ਹੋਣ ਜੀ । Damdami Taksal, January 27, 2023January 27, 2023, Events & Updates, 0
+ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਜੋਤੀ ਜੋਤਿ ਦਿਹਾੜੇ ‘ਤੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ‘ਚ ਮਹਾਂਪੁਰਸ਼ਾਂ ਵੱਲੋਂ ਅਤੇ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਕੋਟਿਨ ਕੋਟਿ ਵਾਰ ਨਮਸਕਾਰ । Damdami Taksal, March 27, 2023March 27, 2023, Events & Updates, 0
+ ਮਿਤੀ 18 ਮਾਰਚ 2021 ਨੂੰ ਸਾਲਾਨਾ ਮਹਾਨ ਗੁਰਮਤਿ ਸਮਾਗਮ ਦਮਦਮੀ ਟਕਸਾਲ ( ਜਥਾ ਭਿੰਡਰਾਂ ਮਹਿਤਾ) ਦੀ ਬ੍ਰਾਂਚ ਨਗਰ ਝੋਕ ਮੋਹੜੇ ( ਫਿਰੋਜ਼ਪੁਰ) ਵਿਖੇ । Damdami Taksal, March 17, 2021March 17, 2021, Events & Updates, 0
+ 4 ਜੂਨ ਦੇ ਸ਼ਹੀਦੀ ਸਮਾਗਮ ਸਮਾਂ ਸ਼ਾਮ 4 ਤੋਂ 6:30 ਵਜੇ ਤਕ Damdami Taksal, June 4, 2025June 4, 2025, Events & Updates, 0
+ 41ਵੇਂ ਸ਼ਹੀਦੀ ਘੱਲੂਘਾਰੇ ਹਫਤੇ ਦੀ ਆਰੰਭਤਾ ਅੱਜ ਮਿਤੀ 1 ਜੂਨ 2025 ਤੋਂ ਦਮਦਮੀ ਟਕਸਾਲ ਦੇ ਮੁਖ ਕੇਂਦਰੀ ਅਸਥਾਨ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਹੋ ਰਹੀ ਹੈ ਸਮੂਹ ਸੰਗਤਾਂ ਨੂੰ ਬੇਨਤੀ ਹੈ ਰੋਜਾਨਾਂ ਸ਼ਾਮ 4 ਵਜੇ ਤੋਂ 7 ਵਜੇ ਤਕ ਸ਼ਹੀਦਾਂ ਦੇ ਚਰਨਾਂ ‘ਚ ਹਾਜਰੀਆਂ ਭਰੋ ਜੀ । Damdami Taksal, June 1, 2025June 1, 2025, Events & Updates, 0