+ ਸਚਖੰਡ ਵਾਸੀ ਸੰਤ ਬਾਬਾ ਜਵਾਹਰਦਾਸ ਜੀ ਦੀ 101ਵੀਂ ਬਰਸੀ ਡੇਰਾ ਬਾਬਾ ਜਵਾਹਰ ਦਾਸ ਜੀ (ਬਰਾਂਚ ਦਮਦਮੀ ਟਕਸਾਲ ,ਜਥਾ ਭਿੰਡਰਾਂ -ਮਹਿਤਾ) ਪਿੰਡ ਸੂਸਾ ਜਿਲਾ ਹੁਸ਼ਿਆਰਪੁਰ 0
+ ਭਾਰਤ ਸਰਕਾਰ ਵੱਲੋਂ ਕਿਸਾਨੀ ਮਸਲੇ ਤੇ ਪਾਸ ਕੀਤੇ ਗਏ ਕਾਲੇ ਕਨੂੰਨਾ ਦੇ ਵਿਰੁੱਧ 8 ਦਸੰਬਰ 2020 ਨੂੰ ਭਾਰਤ ਬੰਦ ਦੇ ਐਲਾਨ ਦਾ ਅਸੀ ਦਮਦਮੀ ਟਕਸਾਲ ਵੱਲੋਂ ਅਤੇ ਸੰਤ ਸਮਾਜ ਵੱਲੋਂ ਪੂਰਨ ਸਮਰਥਨ ਕਰਦੇ ਹਾਂ । 0