ਮਿਤੀ 11 ਮਈ 2026

6 ਜੂਨ 1984 ਦੇ ਸਮੂਹ ਸ਼ਹੀਦਾਂ ਦੀ 42ਵੀਂ ਯਾਦ ‘ਚ ਚੱਲ ਰਹੀ ਸ਼ਹੀਦੀ ਸਮਾਗਮਾਂ ਦੀ ਲੜੀ ਦੇ ਮਿਤੀ 11 ਮਈ 2026 ਨੂੰ ਸ਼ਾਮ ਸਮਾਗਮ ਨਗਰ ਲੀਲ ਕਲਾਂ ਵਿਖੇ ਸਜਾਏ ਗਏ ।

ਇਸ ਸਮਾਗਮ ‘ਚ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਵੱਲੋਂ ਸੰਗਤਾਂ ਨੂੰ ਗੁਰ ਇਤਿਹਾਸ ਦੀ ਕਥਾ ਸ਼੍ਰਵਣ ਕਰਵਾਕੇ ਨਿਹਾਲ ਕੀਤਾ ਅਤੇ ਰਾਗੀ ਸਿੰਘਾਂ ਨੇ ਗੁਰਬਾਣੀ ਦਾ ਕੀਰਤਨ ਸੰਗਤਾਂ ਨੂੰ ਸ੍ਰਵਣ ਕਰਵਾਇਆ ।

ਮਿਤੀ 10 ਮਈ 2026

6 ਜੂਨ 1984 ਦੇ ਸਮੂਹ ਸ਼ਹੀਦਾਂ ਦੀ 42ਵੀਂ ਯਾਦ ‘ਚ ਚੱਲ ਰਹੀ ਸ਼ਹੀਦੀ ਸਮਾਗਮਾਂ ਦੀ ਲੜੀ ਦੇ ਮਿਤੀ 10 ਮਈ 2026 ਨੂੰ ਸ਼ਾਮ ਸਮਾਗਮ ਗੁ: ਗੁਰੂ ਕੀ ਬੇਰ ਸਾਹਿਬ ਨਗਰ ਮੱਤੇਵਾਲ ਜਿਲ੍ਹਾ ( ਸ਼੍ਰੀ ਅੰਮ੍ਰਿਤਸਰ ਸਾਹਿਬ) ਜੀ ਵਿਖੇ ਸਜਾਏ ਗਏ ।

ਇਸ ਸਮਾਗਮ ‘ਚ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਵੱਲੋਂ ਸੰਗਤਾਂ ਨੂੰ ਗੁਰ ਇਤਿਹਾਸ ਦੀ ਕਥਾ ਸ਼੍ਰਵਣ ਕਰਵਾਕੇ ਨਿਹਾਲ ਕੀਤਾ ਅਤੇ ਰਾਗੀ ਸਿੰਘਾਂ ਨੇ ਗੁਰਬਾਣੀ ਦਾ ਕੀਰਤਨ ਸੰਗਤਾਂ ਨੂੰ ਸ੍ਰਵਣ ਕਰਵਾਇਆ ।

ਮਿਤੀ 9 ਮਈ 2026

6 ਜੂਨ 1984 ਦੇ ਸਮੂਹ ਸ਼ਹੀਦਾਂ ਦੀ 42ਵੀਂ ਯਾਦ ‘ਚ ਚੱਲ ਰਹੀ ਸ਼ਹੀਦੀ ਸਮਾਗਮਾਂ ਦੀ ਲੜੀ ਦੇ ਮਿਤੀ 9 ਮਈ 2026 ਨੂੰ ਸ਼ਾਮ ਸਮਾਗਮ ਗੁ: ਬਾਬਾ ਆਲਾ ਸਿੰਘ ਜੀ ਨਗਰ  ਅਬਦਾਲ ਜਿਲ੍ਹਾ ( ਸ਼੍ਰੀ ਅੰਮ੍ਰਿਤਸਰ ਸਾਹਿਬ) ਜੀ ਵਿਖੇ ਸਜਾਏ ਗਏ ।

ਇਸ ਸਮਾਗਮ ‘ਚ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਵੱਲੋਂ ਸੰਗਤਾਂ ਨੂੰ ਗੁਰ ਇਤਿਹਾਸ ਦੀ ਕਥਾ ਸ਼੍ਰਵਣ ਕਰਵਾਕੇ ਨਿਹਾਲ ਕੀਤਾ ਅਤੇ ਰਾਗੀ ਸਿੰਘਾਂ ਨੇ ਗੁਰਬਾਣੀ ਦਾ ਕੀਰਤਨ ਸੰਗਤਾਂ ਨੂੰ ਸ੍ਰਵਣ ਕਰਵਾਇਆ ।

ਮਿਤੀ 8 ਮਈ 2026

6 ਜੂਨ 1984 ਦੇ ਸਮੂਹ ਸ਼ਹੀਦਾਂ ਦੀ 42ਵੀਂ ਯਾਦ ‘ਚ ਚੱਲ ਰਹੀ ਸ਼ਹੀਦੀ ਸਮਾਗਮਾਂ ਦੀ ਲੜੀ ਦੇ ਮਿਤੀ 8 ਮਈ 2026 ਨੂੰ ਸ਼ਾਮ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਬਲਿਕ ਸਕੂਲ ਨਗਰ ਚੂੰਗ ਵਿਖੇ ਸਜਾਏ ਗਏ ।

ਇਸ ਸਮਾਗਮ ‘ਚ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਵੱਲੋਂ ਸੰਗਤਾਂ ਨੂੰ ਗੁਰ ਇਤਿਹਾਸ ਦੀ ਕਥਾ ਸ਼੍ਰਵਣ ਕਰਵਾਕੇ ਨਿਹਾਲ ਕੀਤਾ ਅਤੇ ਰਾਗੀ ਸਿੰਘਾਂ ਨੇ ਗੁਰਬਾਣੀ ਦਾ ਕੀਰਤਨ ਸੰਗਤਾਂ ਨੂੰ ਸ੍ਰਵਣ ਕਰਵਾਇਆ ।

ਮਿਤੀ 7 ਮਈ 2026

ਸ਼ਹੀਦੀ ਸਮਾਗਮ ਨਗਰ ਮੁਰਾਦਪੁਰ ( ਗੁਰਦਾਸਪੁਰ) ਵਿਖੇ ਸਜਾਏ ਗਏ ।

ਮਿਤੀ 6 ਮਈ 2026

6 ਜੂਨ 1984 ਦੇ ਸਮੂਹ ਸ਼ਹੀਦਾਂ ਦੀ 42ਵੀਂ ਯਾਦ ‘ਚ ਚੱਲ ਰਹੀ ਸ਼ਹੀਦੀ ਸਮਾਗਮਾਂ ਦੀ ਲੜੀ ਦੇ ਅੱਜ ਮਿਤੀ 6 ਮਈ 2026 ਨੂੰ ਸ਼ਾਮ ਦੇ ਦੀਵਾਨ ਗੁ: ਸਾਹਿਬ ਨਗਰ ਚੋਣੇ ( ਗੁਰਦਾਸਪੁਰ) ਵਿਖੇ ਸਜਾਏ ਗਏ ।

ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਵੱਲੋਂ ਸੰਗਤਾਂ ਨੂੰ ਗੁਰ ਇਤਿਹਾਸ ਸ਼੍ਰਵਣ ਕਰਵਾਕੇ ਨਿਹਾਲ ਕੀਤਾ ।

ਮਿਤੀ 5 ਮਈ 2026

6 ਜੂਨ 1984 ਦੇ ਸਮੂਹ ਸ਼ਹੀਦਾਂ ਦੀ 42ਵੀਂ ਯਾਦ ‘ਚ ਚੱਲ ਰਹੀ ਸ਼ਹੀਦੀ ਸਮਾਗਮਾਂ ਦੀ ਲੜੀ ਦੇ ਅੱਜ ਮਿਤੀ 5 ਮਈ 2026 ਨੂੰ ਸ਼ਾਮ ਦੇ ਦੀਵਾਨ ਗੁ: ਅੰਗੀਠਾ ਸਾਹਿਬ ਨਗਰ ਨਿੱਕੇ ਘੁੰਮਣਾ ( ਗੁਰਦਾਸਪੁਰ) ਵਿਖੇ ਸਜਾਏ ਗਏ ।

ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਵੱਲੋਂ ਸੰਗਤਾਂ ਨੂੰ ਗੁਰ ਇਤਿਹਾਸ ਸ਼੍ਰਵਣ ਕਰਵਾਕੇ ਨਿਹਾਲ ਕੀਤਾ ।

ਮਿਤੀ 5 ਮਈ 2026

6 ਜੂਨ 1984 ਦੇ ਸਮੂਹ ਸ਼ਹੀਦਾਂ ਦੀ 42ਵੀਂ ਯਾਦ ‘ਚ ਚੱਲ ਰਹੀ ਸ਼ਹੀਦੀ ਸਮਾਗਮਾਂ ਦੀ ਲੜੀ ਦੇ ਅੱਜ ਮਿਤੀ 5 ਮਈ 2026 ਨੂੰ ਸਵੇਰ ਦੇ ਸਮਾਗਮ ਗੁ: ਡੇਰਾ ਭਗਤਾਂ ਦਾ ਤਰਸਿੱਕਾ ( ਅੰਮ੍ਰਿਤਸਰ ) ਵਿਖੇ ਸਜਾਏ ਗਏ ।

ਮਿਤੀ 4 ਮਈ 2026

6 ਜੂਨ 1984 ਦੇ ਸਮੂਹ ਸ਼ਹੀਦਾਂ ਦੀ 42ਵੀ ਸ਼ਹੀਦੀ ਯਾਦ ‘ਚ ਚੱਲ ਰਹੀ ਸ਼ਹੀਦੀ ਸਮਗਮਾਂ ਦੀ ਲੜੀ ਦੌਰਾਨ ਅੱਜ ਮਿਤੀ 4 ਮਈ 2026 ਨੂੰ ਨਗਰ ਕਾਹਲਵਾਂ ( ਗੁਰਦਾਸਪੁਰ) ਵਿਖੇ ਸੰਤ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਅਗੁਵਾਈ ਹੇਠ ਸ਼ਹੀਦੀ ਦਿਵਾਨ ਸਜਾਏ ਗਏ ।

ਮਿਤੀ 3 ਮਈ 2026

6 ਜੂਨ 1984 ਦੇ ਸਮੂਹ ਸ਼ਹੀਦਾਂ ਦੀ 42ਵੀ ਯਾਦ ‘ਚ ਅੱਜ ਮਿਤੀ 3 ਮਈ 2026 ਨੂੰ ਤੀਜੇ ਦਿਨ ਦੇ ਸ਼ਹੀਦੀ ਸਮਾਗਮ ਗੁ : ਸੰਗਤਪੁਰਾ ਬਥਵਾਲਾ ( ਗੁਰਦਾਸਪੁਰ ) ਵਿਖੇ ਮਹਾਂਪੁਰਸ਼ ਸੰਤ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਅਗੁਵਾਈ ਹੇਠ ਸਜਾਏ ਗਏ ।

ਮਿਤੀ 2 ਮਈ 2026

6 ਜੂਨ 1984 ਦੇ ਸਮੂਹ ਸ਼ਹੀਦਾਂ ਦੀ 42ਵੀ ਯਾਦ ‘ਚ ਅੱਜ ਮਿਤੀ 2 ਮਈ 2026 ਨੂੰ ਦੂਜੇ ਦਿਨ ਦੇ ਸ਼ਹੀਦੀ ਸਮਾਗਮ ਨਗਰ ਹਯਾਤ ( ਗੁਰਦਾਸਪੁਰ ) ਵਿਖੇ ਮਹਾਂਪੁਰਸ਼ ਸੰਤ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਅਗੁਵਾਈ ਹੇਠ ਸਜਾਏ ਗਏ ।

ਮਿਤੀ 1 ਮਈ 2026

ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ 6 ਜੂਨ 1984 ਦੇ ਸਮੂਹ ਸ਼ਹੀਦਾਂ ਦੇ 42ਵੇਂ ਸ਼ਹੀਦੀ ਦਿਹਾੜੇ ਸਬੰਧੀ, ਸਮੂਹ ਸ਼ਹੀਦਾਂ ਦੀ ਯਾਦ ‘ਚ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਅਗੁਵਾਈ ‘ਚ ਸ਼ਹੀਦੀ ਸਮਾਗਮਾਂ ਦੀ ਲੜੀ ਆਰੰਭਤਾ ਅੱਜ ਕੀਤੀ ਗਈ । ਮਿਤੀ 1 ਮਈ 2026 ਨੂੰ ਪਹਿਲੇ ਦਿਨ ਸਮਾਗਮ ਨਗਰ ਜੱਬੋਵਾਲ ਵਿਖੇ ਸਜਾਏ ਗਏ ।

©2026 Damdami Taksal. All rights reserved.

Main Menus

Log in with your credentials

Forgot your details?