+ ਭਾਰਤ ਸਰਕਾਰ ਵੱਲੋਂ ਕਿਸਾਨੀ ਮਸਲੇ ਤੇ ਪਾਸ ਕੀਤੇ ਗਏ ਕਾਲੇ ਕਨੂੰਨਾ ਦੇ ਵਿਰੁੱਧ 8 ਦਸੰਬਰ 2020 ਨੂੰ ਭਾਰਤ ਬੰਦ ਦੇ ਐਲਾਨ ਦਾ ਅਸੀ ਦਮਦਮੀ ਟਕਸਾਲ ਵੱਲੋਂ ਅਤੇ ਸੰਤ ਸਮਾਜ ਵੱਲੋਂ ਪੂਰਨ ਸਮਰਥਨ ਕਰਦੇ ਹਾਂ । Damdami Taksal, December 7, 2020December 7, 2020, Events & Updates, 0
+ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵੱਲੋਂ ਸ੍ਰੀ ਮਾਨ ਸੰਤ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿੱਚ ਕਥਾ ਕੀਰਤਨ ਸਮਾਗਮਾਂ ਦੀ ਲੜੀ ਮਿਤੀ 6 ਦਸੰਬਰ 2022 ਦੇ ਸਮਾਗਮ ਗੁਰਦੁਆਰਾ ਸਾਹਿਬ ਪਿੰਡ ਕਾਲਕਟ ਸ਼ਾਮ 5 ਵਜੇ ਤੋਂ 7.30 ਵਜੇ ਤੱਕ। Damdami Taksal, December 7, 2022December 7, 2022, Events & Updates, 0
+ Bhari Salana Jod Mela admin, August 9, 2019December 14, 2019, Events & Updates, 0 Bhari Salana Jod Mela
+ ਗੁ: ਸ਼੍ਰੀ ਪੰਜੋਖਰਾ ਸਾਹਿਬ ਪਾ: 8ਵੀਂ ਅੰਬਾਲਾ ਵਿਖੇ ਸੰਤ ਗਿ: ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ ) ਮਿਤੀ 2 ਤਰੀਕ ਤੋਂ ਸ਼ਾਮ 5 ਤੋਂ 6 ਵਜੇ ਤਕ ਗੁਰਇਤਿਹਾਸ ਦੀ ਕਥਾ ਦੀ ਹਾਜ਼ਰੀ ਭਰਨਗੇ । ਸਮੂ੍ਹ ਸੰਗਤਾਂ ਹਾਜ਼ਰੀਆਂ ਭਰਕੇ ਲਾਹੇ ਪ੍ਰਾਪਤ ਕਰੋ ਜੀ । Damdami Taksal, July 4, 2022July 4, 2022, Events & Updates, 0
+ ਕਥਾ ਵੀਚਾਰ ਗੁ:ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ Damdami Taksal, September 11, 2020September 11, 2020, Events & Updates, 0
+ ਮਿਤੀ 21 ਅਗਸਤ 2024 ਤੋ 30 ਅਗਸਤ ਤੱਕ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਅਮਰੀਕਾ ਵਿਖੇ ( ਨਿਊਯਾਰਕ -ਨਿਊਯਰਸੀ) ਵਿਖੇ ਗੁਰਮਤਿ ਪ੍ਰਚਾਰ ਲਈ ਪਹੁੰਚ ਰਹੇ ਹਨ ਜੀ । Damdami Taksal, August 19, 2024August 19, 2024, Events & Updates, 0
+ ਬ੍ਰਹਮਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਸ੍ਰਬੱਤ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ Damdami Taksal, October 25, 2021October 25, 2021, Events & Updates, 0