+ ਵਿਦਿਆ ਮਾਰਤੰਡ,ਪੰਥ ਰਤਨ , ਪੂਰਨ ਬ੍ਰਹਮਗਿਆਨੀ ਦਮਦਮੀ ਟਕਸਾਲ ਦੇ ਬਾਹਵ੍ਹੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਮਹਾਂਪੁਰਖਾਂ ਦੇ ਅਨੰਨ ਪਿਆਰੇ ਸੇਵਕ ਭਾਈ ਗੁਰਮੁੱਖ ਸਿੰਘ ਜੀ ਉਡੀਸਾ ਦਾ ਸੱਚਖੰਡ ਗਮਨ ਕਰਨ ਦਾ ਸਾਲਾਨਾ ਜੋੜ ਮੇਲਾ ਮਿਤੀ 29-ਜੂਨ-2021 ਦਿਨ ਮੰਗਲਵਾਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ (ਹੈੱਡਕੁਆਟਰ ਦਮਦਮੀ ਟਕਸਾਲ) ਵਿਖੇ ਮਨਾਇਆ ਜਾ ਰਿਹਾ ਹੈ । ਸਮੂਹ ਸੰਗਤਾਂ ਹੁੰਮ ਹੁੰਮਾ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ ਜੀ ਗੁਰੂ ਪੰਥ ਦਾ ਦਾਸ:- ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ। Damdami Taksal, June 28, 2021June 28, 2021, Events & Updates, 0
+ ਸੱਚਖੰਡ ਗਮਨ ਦਿਹਾੜਾ 29 ਜੂਨ 2022 admin, June 27, 2022June 27, 2022, Events & Updates, 0 ਸੰਤ ਗਿਆਨੀ ਗੁਰਬਚਨ ਸਿੰਘਾ ਜੀ ਖਾਲਸਾ ਭਿੰਡਰਾਂਵਾਲੇ ਅਤੇ ਭਾਈ ਗੁਰਮੁੱਖ ਸਿੰਘ ਜੀ ਉੜੀਸਾ ਜੀ ਦਾ ਸੱਚਖੰਡ ਗਮਨ ਦਿਹਾੜਾ 29...
+ 6 ਜੂਨ 1984 ਦੇ ਤੀਸਰੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦਾ 40ਵਾਂ ਸ਼ਹੀਦੀ ਜੋੜ ਮੇਲਾ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਅੱਜ 1 ਜੂਨ ਤੋਂ ਆਰੰਭ ਹੋ ਰਿਹਾ ਹੈ । ਸਮੂਹ ਸੰਗਤਾਂ ਨੂੰ ਬੇਨਤੀ ਹੈ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ ਜੀ । Damdami Taksal, June 1, 2024June 1, 2024, Events & Updates, 0
+ 💐💐॥ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥ ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ॥💐💐 ਨਾਨਕਸ਼ਾਹੀ ਸੰਮਤ ੫੫੬ , ਖਾਲਸਾ ਪੰਥ ਦੇ ਨਵੇਂ ਸਾਲ ਦੀਆਂ ਆਰੰਭਤਾ ਦਿਹਾੜੇ ਦੀਆਂ ਸਮੂਹ ਖਾਲਸਾ ਪੰਥ ਨੂੰ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਅਤੇ ਦਮਦਮੀ ਟਕਸਾਲ ਮੁਖੀ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਸ਼ਾਂ ਵੱਲੋਂ ਲੱਖ ਲੱਖ ਵਧਾਈਆਂ ਹੋਣ ਜੀ 💐🙏🏻 Damdami Taksal, March 14, 2024March 14, 2024, Events & Updates, 0
+ ਸਿੱਖ ਕੌਮ ਦੇ ਮਹਾਨ ਮਹਾਂਪੁਰਖ ਅਮਰ ਸ਼ਹੀਦ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਧੰਨ ਧੰਨ ਬਾਬਾ ਫਤਹਿ ਸਿੰਘ ਸਾਹਿਬ ਜੀ ਅਤੇ ਪੂਜਨੀਕ ਅਮਰ ਸ਼ਹੀਦ ਧੰਨ ਧੰਨ ਮਾਤਾ ਗੁਜ਼ਰ ਕੌਰ ਸਾਹਿਬ ਦੇ ਪਾਵਨ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ ਮਿਤੀ 27 ਦਸੰਬਰ ਨੂੰ ਗੁ: ਗੁਰੂ ਨਾਨਕ ਦਰਬਾਰ ਨਗਰ ਐਰੋਲੀ ( ਨਿਊ ਮੁੰਬਈ) ਵਿਖੇ ਕਰਵਾਇਆ ਜਾ ਰਿਹਾ ਹੈ, ਸੰਗਤਾਂ ਲਾਹੇ ਪ੍ਰਾਪਤ ਕਰੋ ਜੀ । Damdami Taksal, December 28, 2021December 28, 2021, Events & Updates, 0
+ ਡੇਰਾ ਬਾਬਾ ਜਵਾਹਰ ਦਾਸ ਜੀ ਚੈਰੀਟੇਬਲ ਟਰੱਸਟ ਰਜਿ: ਨਗਰ ਸੂਸ ਜਿਲ੍ਹਾ ਹੁਸ਼ਿਆਰਪੁਰ ਬ੍ਰਾਂਚ ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ) ਵਿਖੇ ਸਾਲਾਨਾ ਜੋੜ ਮੇਲਾ ਮਿਤੀ 13 -14- 15 ਮਈ 2023 ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਸਮੂਹ ਸੰਗਤਾਂ ਨੇ ਬੇਨਤੀ ਹੈ ਇਹਨਾਂ ਜੋੜ ਮੇਲਿਆਂ ‘ਚ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਣੀ ਜੀ । ਬੇਨਤੀ ਕਰਤਾ :- ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ, ਪ੍ਰਧਾਨ ਸੰਤ ਸਮਾਜ Damdami Taksal, May 8, 2023May 8, 2023, Events & Updates, 0
+ ਇਗਲੈਂਡ ਵਿਖੇ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਚੱਲ ਰਹੇ ਗੁਰਬਾਣੀ ਦੇ ਸ਼ੁੱਧ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੇ ਅਤੇ ਹੋਰ ਵੱਖ ਵੱਖ ਸਮਾਗਮਾਂ ‘ਚ ਸ੍ਰੀ ਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਜੱਥਾ ਭਿੰਡਰਾਂ ਮਹਿਤਾ ਹਾਜਰੀ ਭਰਨਗੇ ਮਿਤੀ 16 ਅਗਸਤ 2024 ਤੋਂ 20 ਅਗਸਤ ਤੱਕ। Damdami Taksal, August 13, 2024August 13, 2024, Events & Updates, 0