ਪ੍ਰਣਾਮ ਸ਼ਹੀਦਾਂ ਨੂੰ
ਘੱਲੂਘਾਰਾ ‘ਜੂਨ 1984 ਸ਼ਹੀਦੀ ਯਾਦਗਾਰ’ ਸਥਾਪਨਾ ਸਮਾਗਮ 21 ਜੂਨ 2026
ਗੁਰੂ ਪਿਆਰੀ ਸਾਧ ਸੰਗਤ ਜੀਓ
ਭਾਰਤੀ ਹਕੂਮਤ ਵੱਲੋਂ ਜੂਨ 1984 ਨੂੰ ਸਿੱਖਾਂ ਦੇ ਸਰਬਉੱਚ ਅਸਥਾਨ ਸ੍ਰੀ ਹਰਿਮੰਦਰ ਸਾਹਿਬ ’ਤੇ ਟੈਂਕਾਂ, ਤੋਪਾਂ ਨਾਲ ਹਮਲਾ ਕਰਕੇ ਸ੍ਰੀ ਦਰਬਾਰ ਸਾਹਿਬ ਨੂੰ ਜ਼ਖ਼ਮੀ ਕੀਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਢੇਰੀ ਹੀ ਕੀਤਾ। ਜਿਸ ਨੂੰ ਸਿੱਖ ਕੌਮ ਕਦੇ ਵੀ ਭੁੱਲ ਨਹੀਂ ਸਕੇਗੀ।
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਰੋਡ, ਸਾਊਥਾਲ ਵਿਖੇ ਜੂਨ 1984 ਸ਼ਹੀਦੀ ਯਾਦਗਾਰ ਕੰਪਲੈਕਸ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ।
ਸ਼੍ਰੀ ਮਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ
ਉਚੇਚੇ ਤੌਰ ‘ਤੇ ਪਹੁੰਚ ਰਹੇ ਹਨ।
ਪ੍ਰੋਗਰਾਮ:
ਸ਼ਹੀਦੀ ਯਾਦਗਾਰ ਦਾ ਕੌਮੀ ਸਮਾਗਮ – 17:30-20:00 21 ਜੂਨ 2026 ਦਿਨ ਐਤਵਾਰ
ਬੇਨਤੀ ਕਰਤਾ: ਸ੍ਰੀ ਗੁਰੂ ਸਿੰਘ ਸਭਾ ਸਾਊਥਾਲ

©2026 Damdami Taksal. All rights reserved.

Main Menus

Log in with your credentials

Forgot your details?