ਕਥਾ ਵਿਚਾਰ ਗੁ: ਦੀਵਾਨ ਹਾਲ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ
Related Articles
-
ਘੱਲੂਘਾਰਾ ‘ਜੂਨ 1984 ਸ਼ਹੀਦੀ ਯਾਦਗਾਰ’ ਸਥਾਪਨਾ ਸਮਾਗਮ 21 ਜੂਨ 2026
Damdami Taksal, , Events & Updates, 0
ਪ੍ਰਣਾਮ ਸ਼ਹੀਦਾਂ ਨੂੰ ਘੱਲੂਘਾਰਾ ‘ਜੂਨ 1984 ਸ਼ਹੀਦੀ ਯਾਦਗਾਰ’ ਸਥਾਪਨਾ ਸਮਾਗਮ 21 ਜੂਨ 2026 ਗੁਰੂ ਪਿਆਰੀ ਸਾਧ ਸੰਗਤ ਜੀਓ ਭਾਰਤੀ...
-
-
-
-
-
-
-
ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ) ਦੀ ਬ੍ਰਾਂਚ, ਗੁ: ਬਾਬੇ ਸ਼ਹੀਦਾਂ,ਨਗਰ ਸਰਮਸਤਪੁਰ ਜਿਲ੍ਹਾ ( ਜਲੰਧਰ) ਵਿਖੇ, ਸਮੂਹ ਸ਼ਹੀਦਾਂ ਸਿੰਘਾਂ ਦੀ ਯਾਦ ‘ਚ, ਸਾਲਾਨਾ ਜੋੜ ਮੇਲਾ, ਮਿਤੀ 28-29 ਮਾਰਚ 2026 ਨੂੰ ,ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਮਹਾਂਪੁਰਸ਼ਾਂ ਦੀ ਅਗਵਾਈ ‘ਚ ਕਰਵਾਇਆ ਜਾ ਰਿਹਾ ਹੈ । ਸਮੂਹ ਸੰਗਤਾਂ ਨੂੰ ਬੇਨਤੀ ਹੈ ਇਹਨਾਂ ਸਮਾਗਮਾਂ ‘ਚ ਹਾਜਰੀਆਂ ਭਰੋ ਅਤੇ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ । ਨੋਟ :- ਮਿਤੀ 27 ਮਾਰਚ 2026 ਨੂੰ ਬਹੁਤ ਭਾਰੀ ਮਹਾਨ ਨਗਰ ਕੀਰਤਨ ਸਜਾਏ ਜਾਣਗੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਨਗਰ ਕੀਰਤਨ ‘ਚ ਵੀ ਹਾਜਰੀਆਂ ਭਰੋ ਜੀ
Damdami Taksal, , Events & Updates, 0







