+ ਸਚਖੰਡ ਗਮਨ ਦਿਹਾੜਾ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ Damdami Taksal, February 16, 2021February 16, 2021, Events & Updates, 0
+ ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਬਲਜਿੰਦਰ ਸਿੰਘ ਜੀ ਮੁਖੀ ਰਾੜਾ ਸਾਹਿਬ ਸੰਪ੍ਰਦਾਇ । ਮਹਾਂਪੁਰਸ਼ਾਂ ਦੇ ਦੁਸ਼ਹਿਰੇ ਦੇ ਸਮਾਗਮ ‘ਚ ਗੁ: ਕਰਮਸਰ ਰਾੜਾ ਸਾਹਿਬ ਜੀ ਵਿਖੇ ਮਿਤੀ 3 ਸਤੰਬਰ 2025 ਨੂੰ ਹੋ ਰਹੇ ਹਨ । ਸਮੂਹ ਸੰਗਤਾਂ ਨੂੰ ਬੇਨਤੀ ਹੈ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ Damdami Taksal, September 3, 2025September 3, 2025, Events & Updates, 0
+ 13 ਅਪ੍ਰੈਲ 1978 ਦੀ ਵਿਸਾਖੀ ਨੂੰ, ਨਰਕਧਾਰੀਆਂ ਵੱਲੋਂ, ਸ਼ਹੀਦ ਕੀਤੇ,13 ਸਿੰਘਾਂ ਦੀ ਸ਼ਹਾਦਤ ਨੂੰ ਕੋਟਿਨ ਕੋਟਿ ਪ੍ਰਣਾਮ Damdami Taksal, April 13, 2023April 13, 2023, Events & Updates, 0
+ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦੀ ਦਿਹਾੜੇ ‘ਤੇ ਕੋਟਾਨਿ ਕੋਟਿ ਪ੍ਰਣਾਮ। ਗੁਰੂ ਪੰਥ ਦੇ ਦਾਸ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ Damdami Taksal, November 28, 2022January 26, 2026, Events & Updates, 0
+ ਬੰਦੀ ਛੋੜ ਦਿਵਸ ਅਤੇ ਦੀਪਮਾਲਾ ( ਦਿਵਾਲੀ) ਦੇ ਜੋੜ ਮੇਲੇ ਦੀਆਂ ਸਮੂਹ ਖਾਲਸਾ ਪੰਥ ਨੂੰ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਅਤੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਵੱਲੋਂ ਲੱਖ ਲੱਖ ਵਧਾਈਆਂ ਹੋਣ ਜੀ । Damdami Taksal, November 13, 2023November 13, 2023, Events & Updates, 0
+ ਭਾਰਤ ਸਰਕਾਰ ਵੱਲੋਂ ਕਿਸਾਨੀ ਮਸਲੇ ਤੇ ਪਾਸ ਕੀਤੇ ਗਏ ਕਾਲੇ ਕਨੂੰਨਾ ਦੇ ਵਿਰੁੱਧ 8 ਦਸੰਬਰ 2020 ਨੂੰ ਭਾਰਤ ਬੰਦ ਦੇ ਐਲਾਨ ਦਾ ਅਸੀ ਦਮਦਮੀ ਟਕਸਾਲ ਵੱਲੋਂ ਅਤੇ ਸੰਤ ਸਮਾਜ ਵੱਲੋਂ ਪੂਰਨ ਸਮਰਥਨ ਕਰਦੇ ਹਾਂ । Damdami Taksal, December 7, 2020December 7, 2020, Events & Updates, 0