+ ਦਮਦਮੀ ਟਕਸਾਲ ਦੀ ਬ੍ਰਾਂਚ ਅਸਥਾਨ ਗੁ: ਗੁਰ ਨਾਨਕ ਪ੍ਰਕਾਸ਼ ਫਰੈਜਨੋ ਕੈਲੇਫੋਰਨੀਆਂ ( ਅਮਰੀਕਾ ) ਵਿਖੇ ਮਹਾਂਪੁਰਸ਼ਾਂ ਦੇ ਬਰਸੀ ਦੇ ਜੋੜ ਮੇਲੇ ਤੇ 18-19 ਅਤੇ 20 ਅਗਸਤ 2023 ਹਾਜਰੀਆਂ ਭਰੋ ਜੀ । Damdami Taksal, August 9, 2023August 9, 2023, Events & Updates, 0
+ ਜਥੇਬੰਦੀ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ,ਸਿੰਘ ਸਾਹਿਬ , ਪੂਰਨ ਬ੍ਰਹਮਗਿਆਨੀ ਮਹਾਂਪੁਰਸ਼ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹੈ । ਜਥੇਬੰਦੀ ਦਮਦਮੀ ਟਕਸਾਲ ਵੱਲੋਂ ਬਾਬਾ ਜੀ ਦੇ ਚਰਨਾਂ ਚ ਕੋਟਿ ਕੋਟਿ ਪ੍ਰਨਾਮ । Damdami Taksal, November 14, 2022November 14, 2022, Events & Updates, 0
+ 3 ਜੂਨ ਅੱਜ ਦੇ ਸ਼ਹੀਦੀ ਸਮਾਗਮ ਸ਼ਾਮ 4 ਤੋਂ 6:30 ਵਜੇ ਤਕ ਸਜਾਏ ਜਾਣਗੇ Damdami Taksal, June 3, 2025June 3, 2025, Events & Updates, 0
+ ਨਰਕਧਾਰੀ ਗੁਰੂ ਡੰਮ੍ਹ ਨੂੰ ਰੋਕਦਿਆਂ ਅਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਬਹਾਲ ਰੱਖਣ ਲਈ ਸ਼ਹੀਦ ਹੋਏ ਸਿੰਘਾਂ ਦੀ ਸ਼ਹਾਦਤ ਨੂੰ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਕੋਟਨਿ ਕੋਟਿ ਪ੍ਰਣਾਮ Damdami Taksal, April 12, 2024April 12, 2024, Events & Updates, 0
+ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵੱਲੋਂ ਸ੍ਰੀ ਮਾਨ ਸੰਤ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿੱਚ ਕਥਾ ਕੀਰਤਨ ਸਮਾਗਮਾਂ ਦੀ ਲੜੀ ਮਿਤੀ 6 ਦਸੰਬਰ 2022 ਦੇ ਸਮਾਗਮ ਗੁਰਦੁਆਰਾ ਸਾਹਿਬ ਪਿੰਡ ਕਾਲਕਟ ਸ਼ਾਮ 5 ਵਜੇ ਤੋਂ 7.30 ਵਜੇ ਤੱਕ। Damdami Taksal, December 7, 2022December 7, 2022, Events & Updates, 0
+ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ 16ਵੇਂ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਨੂੰ ਜਨਮ ਦਿਵਸ ਦੀਆਂ ਲੱਖਾਂ ਲੱਖਾਂ ਵਧਾਈਆਂ ਹੋਣ ਜੀ ਸਮੱਚੀ ਦਮਦਮੀ ਟਕਸਾਲ ਜਥੇਬੰਦੀ ਵੱਲੋਂ Damdami Taksal, May 24, 2024May 24, 2024, Events & Updates, 0
+ ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ) ਵਿਖੇ ਅੱਜ 1 ਜੂਨ ਤੋਂ 38 ਵੇਂ ਸ਼ਹੀਦੀ ਘੱਲੂਘਾਰੇ ਹਫਤੇ ਦੀ ਆਰੰਭਤਾ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਜੀ ਦੀ ਅਗੁਵਾਈ ‘ਚ ਹੋ ਰਹੀ ਹੈ । ਮਿਤੀ 1 ਜੂਨ ਤੋਂ 6 ਜੂਨ ਤਕ ਹਾਜ਼ਰੀਆਂ ਭਰਨ ਵਾਲੇ ਰਾਗੀ, ਢਾਡੀ, ਕਵੀਸ਼ਰ ਜਥਿਆਂ ਵੇਰਵਾ । Damdami Taksal, June 1, 2022June 1, 2022, Events & Updates, 0