ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਅਸਥਾਨ ਦੇ ਨਵੀਨੀਕਰਨ ਦੀ ਆਰੰਭ ਹੋਈ ਸੇਵਾ ਦਾ ਮਿਤੀ 2 ਨਵੰਬਰ 2023 ਨੂੰ ਰਾਤ 9 ਤੋ 11 ਵਜੇ ਤੱਕ ਦੁਬਾਰਾ ਪ੍ਰਸਾਰਨ ਪੀ ਟੀ ਸੀ ਨਿਊਜ ਚੈਂਨਲ ਤੇ ਹੋਵੇਗਾ ।।
Related Articles
-
-
ਸਿੱਖ ਕੌਮ ਦੇ ਮਹਾਨ ਮਹਾਂਪੁਰਖ ਅਮਰ ਸ਼ਹੀਦ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਧੰਨ ਧੰਨ ਬਾਬਾ ਫਤਹਿ ਸਿੰਘ ਸਾਹਿਬ ਜੀ ਅਤੇ ਪੂਜਨੀਕ ਅਮਰ ਸ਼ਹੀਦ ਧੰਨ ਧੰਨ ਮਾਤਾ ਗੁਜ਼ਰ ਕੌਰ ਸਾਹਿਬ ਦੇ ਪਾਵਨ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ ਮਿਤੀ 27 ਦਸੰਬਰ ਨੂੰ ਗੁ: ਗੁਰੂ ਨਾਨਕ ਦਰਬਾਰ ਨਗਰ ਐਰੋਲੀ ( ਨਿਊ ਮੁੰਬਈ) ਵਿਖੇ ਕਰਵਾਇਆ ਜਾ ਰਿਹਾ ਹੈ, ਸੰਗਤਾਂ ਲਾਹੇ ਪ੍ਰਾਪਤ ਕਰੋ ਜੀ ।
Damdami Taksal, , Events & Updates, 0 -
-
-
UK ( ਇੰਗਲੈਂਡ ) ਵਿਖੇ ਜਥੇਬੰਦੀ ਦਮਦਮੀ ਟਕਸਾਲ ਵੱਲੋਂ 20 ਜੁਲਾਈ 2024 ਤੋਂ ਆਰੰਭ ਕਰਕੇ 18 ਅਗਸਤ ਤੱਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਬੋਧ ਸਮਾਗਮ ਰੱਖਿਆ ਜਾ ਰਿਹਾ ਹੈ ਜੋ ਕੇ ਲਗਭਗ ਇਕ ਮਹੀਨਾ ਚੱਲੇਗਾ ਜਿਸਦੀ ਜਾਣਕਾਰੀ ਹੇਠ ਦਿੱਤੇ ਪੋਸਟਰ ‘ਚ ਹੈ। ਸਾਰੀਆਂ ਸੰਗਤਾਂ ਦੂਰੋ ਨੇੜਿੳ ਪਹੁੰਚ ਕੇ ਲਾਹਾ ਪ੍ਰਾਪਤ ਕਰਨ ਜੀ
Damdami Taksal, , Events & Updates, 0 -
-
ਦਮਦਮੀ ਟਕਸਾਲ ਦੇ ਬ੍ਹਾਰਵ੍ਹੇਂ ਮੁਖੀ ਸੱਚਖੰਡਵਾਸੀ ਮਹਾਂਪੁਰਸ਼ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਸਤਿਕਾਰਯੋਗ ਭਾਈ ਗੁਰਮੁਖ ਸਿੰਘ ਉੜੀਸਾ ਜੀ ਦੀ ਸਾਲਾਨਾ ਬਰਸੀ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਮਿਤੀ 29 ਜੂਨ 2025 ਨੂੰ ਸੰਤ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਅਗੁਵਾਈ ‘ਚ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਸਮੂਹ ਸੰਗਤਾਂ ਨੂੰ ਬੇਨਤੀ ਹੈ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ ਜੀ ।
Damdami Taksal, , Events & Updates, 0 -







